Kaim Status in Punjabi- Punjabi Ghaint status collection

Looking for Kaim status in Punjabi, Punjabi Ghaint status ( ਪੰਜਾਬੀ ਘੈਂਟ ਸਟੇਟਸ ), Punjabi att status, Chutkule, ਪੰਜਾਬੀ ਸਟੇਟਸ which you can send to your friends on social networking sites like Facebook, Whatsapp? We at mukfe.com provide all our friends a wide collection of, Kaim status in Punjabi, Kaim status, Punjabi Gabru status, Ghaint Sardar status ( ਪੰਜਾਬੀ ਘੈਂਟ ਸਰਦਾਰ ਸਟੇਟਸ ) and funny Punjabi images

Best WhatsApp Status

Large Collection of Girls Status

Best Collection of Punjabi Status

Kaim Status For Whatsapp In Punjabi & Ghaint Punjabi status

  • ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “

  • ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.

  • ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ  ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 

  • ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ…

  • ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..

  • ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ

  • ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “

  • ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ

     

Jutti ghaint punjabi status Whatsapp For Punjabi People

Jutti Ghaint Punjabi status

Best Gadar Punjabi Status for Whatsapp

best Punjabi status & Punjabi status lines in Punjabi

  • ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ , ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ , ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ

  • ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…

  • ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ

  • ਲੱਗਦੀ ਮਾਸੂਮ ਆ… ਪਰ ਥੱਪੜ ਬਹੁਤ ਜ਼ੋਰ ਨਾਲ ਮਾਰਦੀ ਆ.. #Punjabi Status for Whatsapp.

  • Cool ਜਿਹਾ ਸੁਭਾਅ ਤੇਰੇ ਯਾਰ ਦਾ, Fool ਜਿਹਾ ਨਾ ਸਮਝੀ..ਲੱਖਾਂ ਵਿਚੋ ਇਕ ਆ, ਫਜੂਲ ਜਿਹਾ ਨਾ ਸਮਝੀ

  • ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ।

desi Punjabi status

Ghaint Status Kaim status In Punjabi For Whatsapp

These ultimate Kaim statuses in Punjabi will surely give you the best ideas for status. These Kaim status are the unique collection of Punjabi status and if you are looking for the unique collection of Kaim status in Punjabi, Punjabi Ghaint status पंजाबी गेंट स्थिति and att status, you landed on a right page.Let us look at the amazing collection of Kaim status in Punjabi, Ghaint Punjabi status ਪੰਜਾਬੀ ਸਟੇਟਸ att status And funny quotes, motivational quotes, inspirational quotes, life quotes and quotes about success.

Best Punjabi status image

Punjabi status image

Kaim Status and Ghaint Sardar status for Whatsapp – Best Collection

Punjabi status on dasi punjabi yaar velly

  • ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..

  • ਜਿਸ ਕੋਲ ਗੱਡੀ ਉਸ ਕੋਲ ਨੱਡੀ … ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ.. #Punjabi Status for Whatsapp.

  • ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ.. #Punjabi Status for Whatsapp.

  • ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ bapU  ਦੀ ਕਮਾਈ ਨਾਲ ਡੰਗ ਸਾਰਦੇ .. ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…

  • ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….

punjabi status lines

Ghaint status in Punjabi & friend status in Punjabi

best punjabi status

  • ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..

  • ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।

  • ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ। #Punjabi Status for Whatsapp.

  • ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..

  • ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..

Dasi Punjabi Jutt For WhatsApp

Awesome Ghaint status for Whatsapp

  • tainu deni ik ‘saugaat’ kude, sangdi di langu ‘raat’ kude.

  • tenu pyar boht karda tahi jhooth boleya ni janda, te tu ohi gal lai k dabkayi jandi a.

  • ਰੂਪ ਖ਼ਾਸ NI 10 v pass NI! ਮੁੰਡਾ Sikhari banda.

  • ਹੇ ਸਿਰਫ਼ Risde jakhma utte malam jeha E, marjani de ਗੀਤਾ nu likhdi ਕਲਾਮ jeha E.

  • ਨਾ ਕੌਫੀ ਨਾ ਠੰਡੇ ਹੁੰਦੇ ਸੀ ..ਸਾਡੇ ਦਿਨ ਕਾਕਾ ਚੰਗੇ ਹੁੰਦੇ ਸੀ.

  • ਕਿਸੇ ਦਾ ਕਿੰਨਾ ਵੀ ਕਰ ਲਵੋ ..ਅਗਲਾ 5 ਮਿੰਟ ਨਹੀਂ ਲਗਾਉਂਦਾ ਬੇਕਦਰੀ ਕਰਨ ਚ.

In Conclusion of Ghaint Punjabi status And Kaim status for Whatsapp

So these are the best Punjabi Ghaint status For Whatsapp. I tried my best to provide the best collection of Punjabi Kaim status Whatsapp, but in case you did not like it, then drop your suggestions below. I’ll try to improve in future. Till then, Enjoy this Best Punjabi Status for Whatsapp. Thank You, Guys. 🙂

  • Leave Comments